After having a baby our perception of things change dramatically. When we become parents, our relationship with this earth is modified forever. We become more concerned with things like climate change, cleanliness, world peace etc. Now, we feel to have an eternal attachment with this planet. As, long after leaving this earth/life, we would still have a part of ourselves living here.
Tuesday, February 28, 2017
Saturday, February 25, 2017
ਉਹ ਹੈ ਿਪਉ
ਮਾਂ ਬਾਰੇ ਹਰ ਕੋਈ ਹੈ ਕਹਿੰਦਾ
ਕੋਈ ਿਪਉ ਬਾਰੇ ਵੀ ਸੁਣੋ
Most people talk fondly about their moms.
Here is something special, i feel about my Dad.
ਕੋਈ ਿਪਉ ਬਾਰੇ ਵੀ ਸੁਣੋ
Most people talk fondly about their moms.
Here is something special, i feel about my Dad.
Friday, February 24, 2017
ਕੱਛੂ ਤੇ ਖਰਗੋਸ਼
ਕੱਛੂ ਤੇ ਖਰਗੋਸ਼ ਨੇ ਪੰਜ ਮੀਲ ਦੀ ਦੌੜ ਲਾ ਲਈ । ਪਤਾ ਈ ਸੀ ਖਰਗੋਸ਼ ਤੇਜ ਹੋਣ ਕਰਕੇ ਵਾਹਵਾ ਗਾਂਹ ਲੰਘ ਗਿਆ । ਤਿੰਨ ਕੁ ਮੀਲ ਤੇ ਜਾ ਖਰਗੋਸ਼ ਨੇ ਦੇਖਿਆ ਕਿ ਕੱਛੂ ਤਾਂ ਬਹੁਤ ਪਿੱਛੇ ਆ ਤੇ ਉਹਨੇ ਸਾਹਮਣੇ ਠੇਕੇ ਤੋਂ ਬੋਤਲ ਲਈ ਤੇ ਅਹਾਤੇ ਤੇ ਬਹਿ ਪੀਣ ਲੱਗ ਗਿਆ । ਦੋ ਤਿੰਨ ਪੈਗ ਪੀ ਲਏ ਤੇ ਸਾਹਮਣੇ ਕੱਛੂ ਤੁਰਿਆ ਆਵੇ । ਜਦੋਂ ਲੰਘਣ ਲੱਗਾ ਤੇ ਡੱਕੇ ਰੱਜੇ ਖਰਗੋਸ਼ ਨੇ ਅਵਾਜ ਮਾਰ ਲੀ ਆਜਾ ਲਾ ਲਾ ਦੋ ਘੁੱਟ । ਕੱਛੂ ਵੀ ਬਹਿ ਗਿਆ ਤੇ ਬੋਤਲ ਮੁੱਕਣ ਕੰਢੇ ਆਗੀ । ਬੱਸ ਫਿਰ ਕੀ ਸੀ ਪੈ ਗਈਆਂ ਜੱਫੀਆਂ ।
ਖਰਗੋਸ਼ ਕਹੇ ਓ ਕੱਛੂ ਮੇਰਿਆਂ ਭਰਾਵਾਂ ਤੋਂ ਵੀ ਵੱਧ ਲੈ ਮੈਂ ਕਿਤੇ ਹੁਣ ਭਰਾ ਤੋ ਜਿੱਤਣਾ ।
ਕੱਛੂ ਕਹੇ ਬੀ ਲੈ ਮੇਰਾ ਭਰਾ ਏਨਾ ਤੇਜ ਦੌੜਦਾ ਲੈ ਐਂ ਕਿਵੇ ਮੈਂ ਧੋਖੇ ਨਾਲ ਹਰਾ ਦਿਉਂ । ਮੈਂ ਯਾਰਮਾਰ ਨੀ ਕਰਨੀ ।
ਬੱਸ ਫਿਰ ਖੁਸ਼ੀ ਖੁਸ਼ੀ ਘਰ ਨੂੰ ਚਲੇ ਗਏ ।
ਸਿੱਖਿਆ :- ਐਵੇਂ ਨਾ ਹਰ ਵੇਲੇ ਹਾਰਨ ਜਿੱਤਣ ਨੂੰ ਦੌੜਦੇ ਰਹੋ | ਕਦੀ ਕੱਠੇ ਬਹਿ ਕੇ ਵੇਖੋ ਜਿੰਦਗੀ ਦੀ ਕੱਛੂ ਖਰਗੋਸ਼ ਵਾਲੀ ਦੋੜ ਤੋਂ ਬਚਿਆ ਜਾ ਸਕਦਾ ।
😁😁😁😁😁😁😁😁😁
Thursday, February 23, 2017
Subscribe to:
Posts (Atom)